ਪੰਜਾਬੀ ਪੈਰਾਗ੍ਰਾਫ ਇੱਕ ਜਾਣ-ਪਛਾਣ

About PunjabiParagraph.com 

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ।

ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ। 

ਟੀਮ
ਪੰਜਾਬੀ ਪੈਰਾਗ੍ਰਾਫ. ਕੋਮ 

PunjabiParagraph.com